This is a paragraph (p)

ਬਹੁਤਾ ਜਜ਼ਬਾਤੀ ਨਾਂ ਹੋ ਦਿਲਾਂ  ਇਹ ਅਧੁਨਿਕ ਯੁੱਗ ਆ ਇਥੇ ਚੀਜ਼ਾਂ ਦੀ ਕਦਰ ਆ  ਅਰਮਾਨਾਂ ਦੀ ਨਹੀ

ਰੰਗ ਰੂਪ ਦੇਖ ਕੇ ਆਦਮੀ ਦੀ ਫਿਤਰਤ ਦਾ ਪਤਾ ਨਾ ਲਗਾਇਆ ਕਰੋ ਕਿਉਂਕਿ ਵਫਾਦਾਰ ਤੇ ਚੰਗੇ ਲੋਕ ਹਮੇਸ਼ਾ ਸਾਦਗੀ ਵਿੱਚ ਹੀ ਮਿਲਦੇ ਨੇ

ਕੋਈ ਕਹਿੰਦਾ ਉਹ ਤਾਂ ਯਾਦ ਨੀਂ ਕਰਦੇ ਤੈਨੂੰ ਫੇਰ ਤੂੰ ਕਿਉਂ ਕਰਦਾ ਏਂ, ਮੈਂ ਕਿਹਾ ਰਿਸ਼ਤੇ ਨਿਭਾਉਣ ਵਾਲੇ ਮੁਕਾਬਲਾ ਨਹੀਂ ਕਰਿਆ ਕਰਦੇ

Zindgi hundi saaha de nal manjil mile raha de nal ijaat mildi jmeer de naal pyar mile takdeer de nal

ਅਸੀ ਤਾਂ ਆਪਣੇ ਹੱਥਾ ਦੀਆਂ ਲਕੀਰਾਂ ਤੱਕ ਮਿੱਟਾ ਦਿੱਤੀਆਂ…ਕਿਉਕਿ ਕਿਸੀ ਨੇ ਹੱਥ ਦੇਖ ਕੇ ਕਿਹਾ ਸੀ, ਕਿ ਤੇਰਾਂ ਯਾਰ Bewafa ਨਿਕਲੇ ਗਾ…

ਖੁਸ਼ੀ ਹਰੇਕ ਇਨਸਾਨ ਦੀ ਵੱਖਰੀ ਹੁੰਦੀ ਹੈ’ ਕਿਸੇ ਹੋਰ ਵਰਗੀ ਖੁਸ਼ੀ ਪਾਉਣ ਦੀ ਗੁਸਤਾਖੀ ਨਾ ਕਰਿਉ ਜਨਾਬ ਆਪਣੀ ਵੀ ਗੁਆ ਬੈਠੋਂਗੇ..